ਗਾਈਡ ਦੀ ਵਰਤੋਂ ਕਰਨਾ
ਪੌਟੀ ਟ੍ਰੇਨਿੰਗ ਬਾਰੇ ਗਾਈਡ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਸ਼ੁਰੂਆਤੀ ਸਾਲਾਂ ਦੇ ਪੇਸ਼ੇਵਰਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਵਿੱਚ ਪੌਟੀ ਟ੍ਰੇਨਿੰਗ ਕਦੋਂ ਅਤੇ ਕਿਵੇਂ ਸ਼ੁਰੂ ਕਰਨੀ ਹੈ ਇਸ ਬਾਰੇ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ ਹੈ।
ਅਸੀਂ ਸਾਰੇ ਮਾਪਿਆਂ ਅਤੇ ਬੱਚਿਆਂ ਅਤੇ ਪਰਿਵਾਰਾਂ ਨਾਲ ਕੰਮ ਕਰਨ ਵਾਲੇ ਕਿਸੇ ਵੀ ਸੰਗਠਨ ਨੂੰ ਆਪਣੇ ਕੰਮ ਵਿੱਚ ਇਸ ਗਾਈਡ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਗਾਈਡ ਪ੍ਰਿੰਟ ਕਰੋ
ਤੁਸੀਂ ਗਾਈਡ ਨੂੰ ਪ੍ਰਿੰਟ ਕਰਨ ਅਤੇ ਸਹਿਯੋਗੀਆਂ, ਨੈੱਟਵਰਕਾਂ ਅਤੇ ਪਰਿਵਾਰਾਂ ਨਾਲ ਹਾਰਡ ਕਾਪੀਆਂ ਸਾਂਝੀਆਂ ਕਰਨ ਲਈ ਆਜ਼ਾਦ ਹੋ। ਜਦੋਂ ਤੁਸੀਂ ਗਾਈਡ ਡਾਊਨਲੋਡ ਕਰਦੇ ਹੋ, ਤਾਂ ਤੁਹਾਨੂੰ ਵੈੱਬ ਅਤੇ ਪ੍ਰਿੰਟ ਲਈ ਢੁਕਵੇਂ ਵੱਖ-ਵੱਖ ਸੰਸਕਰਣ ਮਿਲਣਗੇ।
ਆਪਣੇ ਸੰਗਠਨ ਲਈ ਗਾਈਡ ਨੂੰ ਅਨੁਕੂਲਿਤ ਕਰੋ
ਸੰਗਠਨਾਂ ਨੂੰ ਗਾਈਡ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਲਈ, ਤੁਸੀਂ ਇੱਕ ਸੰਪਾਦਨਯੋਗ ਸੰਸਕਰਣ ਡਾਊਨਲੋਡ ਕਰ ਸਕਦੇ ਹੋ ਅਤੇ ਆਪਣਾ ਲੋਗੋ ਫਰੰਟ ਕਵਰ ਵਿੱਚ ਜੋੜ ਸਕਦੇ ਹੋ। ਕਿਰਪਾ ਕਰਕੇ ਮੌਜੂਦਾ ਗਾਈਡ ਵਿੱਚ ਕੋਈ ਬਦਲਾਅ ਨਾ ਕਰੋ।
ਗਾਈਡ ਨੂੰ ਕਿਵੇਂ ਵਿਅਕਤੀਗਤ ਬਣਾਉਣਾ ਹੈ:
ਆਪਣਾ ਲੋਗੋ PDF ਵਿੱਚ ਜੋੜਨਾ: ਅਸੀਂ ਗਾਈਡ ਦੇ ਫਰੰਟ ਕਵਰ ਦੇ ਉੱਪਰ ਸੱਜੇ ਕੋਨੇ ਵਿੱਚ ਤੁਹਾਡੇ ਲੋਗੋ ਲਈ ਜਗ੍ਹਾ ਛੱਡ ਦਿੱਤੀ ਹੈ।
- ਦਸਤਾਵੇਜ਼ ਡਾਊਨਲੋਡ ਕਰੋ
- ਇਸਨੂੰ ਕਿਸੇ ਵੀ PDF ਐਡੀਟਿੰਗ ਸੌਫਟਵੇਅਰ ਵਿੱਚ ਖੋਲ੍ਹੋ।
- ਆਪਣੇ ਲੋਗੋ ਨੂੰ ਉੱਪਰ ਸੱਜੇ ਕੋਨੇ ਵਿੱਚ ਡ੍ਰੈਗ ਕਰੋ।
PDF ਐਡੀਟਿੰਗ ਸੌਫਟਵੇਅਰ ਨਾਲ ਸਹਾਇਤਾ।
ILovePDF (ilovepdf.com) ਇੱਕ ਮੁਫਤ ਔਨਲਾਈਨ PDF ਸੰਪਾਦਕ ਹੈ ਜਿਸ ਬਾਬਤ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ ਹੈ। ਇਸਦੀ ਵਰਤੋਂ ਕਰਨਾ ਆਸਾਨ ਹੁੰਦਾ ਹੈ; ਬਸ:
- 'select PDF file' ਤੇ ਕਲਿਕ ਕਰੋ
- ਇਸ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਗਈ ਪੌਟੀ ਟ੍ਰੇਨਿੰਗ ਗਾਈਡ ਅਪਲੋਡ ਕਰੋ।
- ਆਪਣਾ ਲੋਗੋ ਜੋੜਨ ਲਈ: 'ਚਿੱਤਰ ਸ਼ਾਮਲ ਕਰੋ' ਦੀ ਚੋਣ ਕਰੋ, ਆਪਣੇ ਸੰਗਠਨ ਦਾ ਲੋਗੋ ਚੁਣੋ, ਅਤੇ ਔਨਲਾਈਨ ਸੰਪਾਦਕ ਵਿੱਚ ਇਸਨੂੰ ਮੁੜ-ਸਥਾਪਿਤ ਕਰੋ/ਆਕਾਰ ਦਿਓ।
- 'Edit PDF' ਤੇ ਕਲਿਕ ਕਰੋ
- 'Download PDF' ਦੀ ਚੋਣ ਕਰੋ
ਵਧੀਕ ਪੌਟੀ ਟ੍ਰੇਨਿੰਗ ਗਾਈਡ ਫਾਰਮੈਟ
ਸਾਰੀ ਸਮੱਗਰੀ ਅਤੇ ਚਿੱਤਰ ਤੁਹਾਡੀ ਵੈੱਬਸਾਈਟ 'ਤੇ ਵਰਤੇ ਜਾਣ ਲਈ ਮੁਫ਼ਤ ਹਨ। ਹੇਠਾਂ ਦਿੱਤੇ ਵੱਖ-ਵੱਖ ਫਾਰਮੈਟਾਂ ਨੂੰ ਡਾਊਨਲੋਡ ਕਰੋ।
ਤਸਵੀਰਾਂ
ਸਾਡੇ ਨਾਲ ਸੰਪਰਕ ਕਰੋ
ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਹੇਠਾਂ ਦਿੱਤਾ ਫਾਰਮ ਭਰੋ।
ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਹੇਠਾਂ ਦਿੱਤਾ ਫਾਰਮ ਭਰੋ। contact@startingreception.co.uk